ਕੈਨੇਡਾ ਤੋਂ ਮੰਦਭਾਗੀ ਖ਼ਬਰ!ਦੀਵਾਲੀ ਤੋਂ ਪਹਿਲਾ ਘਰ 'ਚ ਛਾਇਆ ਮਾਤਮ,ਪੰਜਾਬੀ ਨੌਜਵਾਨ ਨਾਲ ਦੇਖੋ ਕਿਵੇਂ ਵਾਪਰਿਆ ਹਾਦਸਾ!|

2023-11-10 1

ਕੈਨੇਡਾ ਤੋਂ ਆਏ ਦਿਨੀ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਇਹ ਵਿਦੇਸ਼ੀ ਧਰਤੀ ਪਤਾ ਨੀ ਹੁਣ ਤਕ ਕਿੰਨੇ ਨੌਜਵਾਨ ਮੁੰਡੇ ਕੁੜੀਆਂ ਮਾਪਿਆਂ ਤੋਂ ਕਹੋ ਚੁਕੀ ਹੈ ਹੁਣ ਫਿਰ ਇੱਕ ਮਾਨਭਾਗੀ ਖਬਰ ਸਾਹਮਣੇ ਆਈ ਹੈ ਭੁਲੱਥ ਦੇ ਕੈਨੇਡਾ 'ਚ ਰਹਿ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਚੰਗੇ ਭਵਿੱਖ ਦੀ ਤਲਾਸ਼ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਕੈਨੇਡਾ ਗਏ ਭੁਲੱਥ ਦੇ 28 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
.
Unfortunate news from Canada! See how the accident happened with the Punjabi youth who mourned at home before Diwali!
.
.
.
#canadanews #amitbehal #punjabnews

Videos similaires